ਫਿਜ਼ਿਕਸ ਵਾਲਾਹ (PW) JEE ਅਤੇ NEET ਕੋਚਿੰਗ ਮੌਡਿਊਲ

ਪੰਜਾਬ ਸਰਕਾਰ ਅਤੇ ਫਿਜ਼ਿਕਸ ਵਾਲਾਹ (PW) ਸਹਿਯੋਗ ਅਧੀਨ ਮੁਫ਼ਤ ਪ੍ਰਦਾਨ ਕੀਤੇ ਗਏ ਅਧਿਐਨ ਮੌਡਿਊਲ, ਡੇਲੀ ਪ੍ਰੈਕਟਿਸ ਸ਼ੀਟਾਂ ਅਤੇ ਮੌਕ ਟੈਸਟ।